Education

10ਵੀਂ ਤੋਂ ਬਾਅਦ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਲੈਣ ਬਾਰੇ ਜਾਣਕਾਰੀ

Features of Meritorious Schools & Entrance Examination ਮੈਰੀਟੋਰੀਅਸ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ 1. ਇਹ ਸਕੂਲ ਰਿਹਾਇਸ਼ੀ  ਸਕੂਲ ਹਨ, ਇਹਨਾਂ ਸਕੂਲਾਂ ਵਿਚ ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਸਟਰੀਮ ਸਫਲਤਾ ਪੂਰਵਕ ਚੱਲ ਰਹੇ ਹਨ। 2.ਬੱਚਿਆਂ ਨੂੰ ਖਾਣੇ ਸਮੇਤ ਬਹੁਤ ਅੱਛੀ ਹੋਸਟਲ ਸੁਵਿਧਾ ਦਿੱਤੀ ਜਾਂਦੀ ਹੈ, ਜੋ ਕਿ ਬਿਲਕੁਲ ਮੁਫਤ ਹੈ। 3.ਬੱਚਿਆਂ ਨੂੰ ਇਹਨਾ ਸਕੂਲਾਂ ਵਿੱਚ ਕੋਚਿੰਗ ਵੀ ਮੁਫਤ […]

10ਵੀਂ ਤੋਂ ਬਾਅਦ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਲੈਣ ਬਾਰੇ ਜਾਣਕਾਰੀ Read More »

ਪੰਜਾਬ ਦੇ ਲੜਕਿਆਂ ਲਈ 10ਵੀਂ ਤੋਂ ਬਾਅਦ ਫੌਜ ਵਿਚ ਅਫਸਰ ਬਣਨ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪੋਰੇਟਰੀ ਇੰਸਟੀਚਿਊਟ ਮੋਹਾਲੀ

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪੋਰੇਟਰੀ ਇੰਸਟੀਚਿਊਟ ਦੀ ਸਥਾਪਨਾ 2011 ਵਿਚ ਮੋਹਾਲੀ ਦੇ ਸੈਕਟਰ 77 ਵਿਚ ਕੀਤੀ ਗਈ ਸੀ। ਇਸ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਟਰੇਨਿੰਗ ਦੇ ਕੇ NDA ਰਾਹੀਂ  ਫ਼ੌਜ ਵਿਚ ਕਮਿਸ਼ਨਡ ਅਫਸਰ ਭਰਤੀ ਕਰਵਾਉਣਾ ਸੀ। ਇਥੇ 10ਵੀਂ ਪਾਸ ਲੜਕਿਆਂ ਨੂੰ ਐਂਟਰੈਂਸ ਟੈਸਟ ਲੈ ਕਿ ਦਾਖਲਾ ਦਿੱਤਾ ਜਾਂਦਾ ਹੈ।  ਇਸ ਟਰੇਨਿੰਗ ਲਈ  ਚੁਣੇ

ਪੰਜਾਬ ਦੇ ਲੜਕਿਆਂ ਲਈ 10ਵੀਂ ਤੋਂ ਬਾਅਦ ਫੌਜ ਵਿਚ ਅਫਸਰ ਬਣਨ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪੋਰੇਟਰੀ ਇੰਸਟੀਚਿਊਟ ਮੋਹਾਲੀ Read More »

10ਵੀਂ ਪਾਸ ਲਈ ਇੰਡੋ ਸਵਿਸ ਟਰੇਨਿੰਗ ਸੈਂਟਰ (ISTC) : ਦਾਖਲਾ ਨੋਟਿਸ 2024

ਦਸਵੀਂ ਪਾਸ ਬੱਚਿਆਂ ਲਈ ਟੈਕਨੀਕਲ ਕੋਰਸ ਇੰਡੋ ਸਵਿਸ ਟਰੇਨਿੰਗ ਸੈਂਟਰ (ISTC) ਭਾਰਤ ਅਤੇ ਸਵਿੱਸ ਫਾਊਂਡੇਸ਼ਨ ਫਾਰ ਟੈਕਨੀਕਲ ਅਸਿਸਟੈਂਸ, ਸਵਿੱਟਜ਼ਰਲੈਂਡ  ਦੇ ਸਹਿਯੋਗ ਨਾਲ 1963 ਵਿਚ ਸਥਾਪਿਤ ਕੀਤਾ ਗਿਆ ਸੀ।  ਇਸ ਦਾ ਉਦਘਾਟਨ 18 ਦਸੰਬਰ 1963 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕੀਤਾ ਸੀ।  ਇਹ ਸੰਸਥਾ ਬਹੁਤ ਹੀ ਉੱਚ ਦਰਜੇ ਦੀ  ਟੈਕਨੀਕਲ

10ਵੀਂ ਪਾਸ ਲਈ ਇੰਡੋ ਸਵਿਸ ਟਰੇਨਿੰਗ ਸੈਂਟਰ (ISTC) : ਦਾਖਲਾ ਨੋਟਿਸ 2024 Read More »

12ਵੀਂ ਤੋਂ ਬਾਅਦ ਭਾਰਤ ਵਿਚ ਵਿਗਿਆਨਿਕ ਖੋਜ ਕਾਰਜਾਂ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਲਈ NEST ਪ੍ਰੀਖਿਆ

NEST – National Entrance Screening Test ਭਾਰਤ ਵਿਚ ਰਹਿ ਕੇ ਸਾਇੰਸ ਵਿਚ  ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਬਹੁਤ ਹੀ ਵਧੀਆ ਮੌਕਾ ਹੈ : NEST  ਨੈਸ਼ਨਲ ਐਂਟਰੈਂਸ ਸਕਰੀਨਿੰਗ ਟੈਸਟ (NEST) ਨੈਸ਼ਨਲ ਇੰਸਟੀਟਿਊਟ ਆਫ ਸਾਇੰਸ ਐਜ਼ੂਕੇਸ਼ਨ ਐਂਡ ਰਿਸਰਚ (NISER), ਭੁਬਨੇਸ਼ਵਰ ਅਤੇ ਯੂਨੀਵਰਸਿਟੀ ਆਫ ਮੁੰਬਈ ਵਿਚ ਪੰਜ ਸਾਲਾ ਇੰਟੀਗ੍ਰੇਟਡ M.Sc. ਪ੍ਰੋਗਰਾਮ ਲਈ ਲਿਆ ਜਾਂਦਾ ਹੈ।  ਇਹ

12ਵੀਂ ਤੋਂ ਬਾਅਦ ਭਾਰਤ ਵਿਚ ਵਿਗਿਆਨਿਕ ਖੋਜ ਕਾਰਜਾਂ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਲਈ NEST ਪ੍ਰੀਖਿਆ Read More »

Mai Bhago Armed Forces Preparatory Institute For Girls, Mohali

ਪੰਜਾਬ ਦੀਆਂ ਲੜਕੀਆਂ ਲਈ 10ਵੀਂ ਅਤੇ 12ਵੀਂ ਤੋਂ ਬਾਅਦ ਫੌਜ ਵਿਚ ਅਫਸਰ ਬਣਨ ਲਈ ਮਾਈ ਭਾਗੋ ਆਰਮਡ ਫੋਰਸਜ਼ ਪ੍ਰੈਪੋਰੇਟਰੀ ਇੰਸਟੀਚਿਊਟ ਫਾਰ ਗਰਲਜ਼

Mai Bhago Armed Forces Preparatory Institute For Girls 12ਵੀਂ ਪਾਸ ਲੜਕੀਆਂ ਲਈ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪੋਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀ ਸਥਾਪਨਾ 2015 ਵਿਚ  ਪੰਜਾਬ ਸਰਕਾਰ ਨੇ ਪੰਜਾਬ ਦੀਆਂ ਲੜਕੀਆਂ ਲਈ ਕੀਤੀ ਸੀ। ਇਹ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸਥਿਤ ਹੈ।   ਇਥੇ 12ਵੀਂ ਪਾਸ ਲੜਕੀਆਂ ਨੂੰ ਭਾਰਤੀ  ਫੌਜ ਵਿਚ ਅਫਸਰ  ਵਜੋਂ ਆਪਣਾ ਕੈਰੀਅਰ ਸ਼ੁਰੂ

ਪੰਜਾਬ ਦੀਆਂ ਲੜਕੀਆਂ ਲਈ 10ਵੀਂ ਅਤੇ 12ਵੀਂ ਤੋਂ ਬਾਅਦ ਫੌਜ ਵਿਚ ਅਫਸਰ ਬਣਨ ਲਈ ਮਾਈ ਭਾਗੋ ਆਰਮਡ ਫੋਰਸਜ਼ ਪ੍ਰੈਪੋਰੇਟਰੀ ਇੰਸਟੀਚਿਊਟ ਫਾਰ ਗਰਲਜ਼ Read More »

BH (ਭਾਰਤ) ਸੀਰੀਜ਼ ਵਹੀਕਲ ਰਜਿਸਟਰੇਸ਼ਨ ਬਾਰੇ ਜਾਣਕਾਰੀ

BH (ਭਾਰਤ) ਸੀਰੀਜ਼ ਵਹੀਕਲ ਰਜਿਸਟਰੇਸ਼ਨ ਬਾਰੇ ਜਾਣਕਾਰੀ ਭਾਰਤ ਦੇ ਸੜਕ  ਪਰਿਵਹਨ ਅਤੇ ਰਾਜਮਾਰਗ ਮੰਤਰਾਲਾ (Ministry of Road Transport and Highways, Government of India) ਨੇ 2021 ਵਿਚ ਨਿੱਜੀ  ਗੈਰ ਵਪਾਰਕ (Non commercial ) ਵਾਹਨਾਂ ਲਈ ਸਾਰੇ ਭਾਰਤ ਵਿਚ ਨਵੀਂ ਨੰਬਰ ਸੀਰੀਜ਼ ਸ਼ੁਰੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਸੀਰੀਜ਼  ਦਾ ਨਾਂ  BH (ਭਾਰਤ ਸੀਰੀਜ਼) ਹੈ।

BH (ਭਾਰਤ) ਸੀਰੀਜ਼ ਵਹੀਕਲ ਰਜਿਸਟਰੇਸ਼ਨ ਬਾਰੇ ਜਾਣਕਾਰੀ Read More »

ਟੈਲੀਸਕੋਪ (Telescope ) ਨਾਲ ਚੰਦ ਤਾਰਿਆਂ ਦੀ ਸੈਰ

ਟੈਲੀਸਕੋਪ (Telescope ) ਨਾਲ ਚੰਦ ਤਾਰਿਆਂ ਦੀ ਸੈਰ ਚੰਦ ਤਾਰਿਆਂ ਨੂੰ ਨੇੜੇ ਤੋਂ ਦੇਖਣ ਦੀ ਰੁਚੀ ਰੱਖਣ ਵਾਲਿਆਂ ਲਈ  ਲੇਖਕ ਨੇ ਆਪਣੇ ਨਿੱਜੀ ਤਜਰਬੇ ਨਾਲ ਟੈਲੀਸਕੋਪ (Telescope) ਦੀ ਵਰਤੋਂ ਅਤੇ ਇਸ ਦੇ ਗੁਣਾਂ  ਬਾਰੇ ਬੜੇ ਆਸਾਨ ਸ਼ਬਦਾਂ ਵਿਚ ਬਿਆਨ ਕੀਤਾ ਹੈ।  ਇਹ ਜਾਣਕਾਰੀ ਲੇਖਕ ਨੇ ਫੇਸਬੁੱਕ  ਦੇ  ਗਰੁੱਪ  “ਵਿਗਿਆਨਿਕ  ਖੋਜਾਂ ਅਤੇ ਕਾਢਾਂ (SID)” ਤੇ ਸਾਂਝੀ

ਟੈਲੀਸਕੋਪ (Telescope ) ਨਾਲ ਚੰਦ ਤਾਰਿਆਂ ਦੀ ਸੈਰ Read More »

ਵਿਗਿਆਨ ਖੋਜ ਕਾਰਜਾਂ ਵਿਚ ਰੁਚੀ ਰੱਖਣ ਵਾਲਿਆਂ ਲਈ : ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ (KVPY)

ਭਾਰਤ ਸਰਕਾਰ ਵੱਲੋਂ ਸਾਲ 1999 ਵਿਚ ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਮਕਸਦ ਵਿਦਿਆਰਥੀਆਂ ਨੂੰ ਸਾਇੰਸ ਵਿਚ ਖੋਜ ਕਾਰਜਾਂ ਲਈ ਉਤਸ਼ਾਹਿਤ ਕਰਕੇ ਦੇਸ਼ ਲਈ ਚੰਗੇ ਵਿਗਿਆਨੀ ਪੈਦਾ ਕਰਨਾ ਸੀ। ਇਸ ਯੋਜਨਾ ਦੇ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ 5 ਸਾਲ ਲਈ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਜੋ ਵਿਦਿਆਰਥੀ ਇਸ ਟੈਸਟ ਦੀ ਮੈਰਿਟ

ਵਿਗਿਆਨ ਖੋਜ ਕਾਰਜਾਂ ਵਿਚ ਰੁਚੀ ਰੱਖਣ ਵਾਲਿਆਂ ਲਈ : ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ (KVPY) Read More »