ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਬੀ ਐੱਸ ਸੀ (ਆਨਰਜ਼) ਅਤੇ ਬੀ ਫਾਰਮਾ ਵਿਚ ਦਾਖਲਾ ਪ੍ਰੀਕਿਰਿਆ ਬਾਰੇ ਪੂਰੀ ਜਾਣਕਾਰੀ
ਕੀ ਤੁਸੀਂ ਵੀ ਸਾਇੰਸ ਜਾਂ ਫਾਰਮੇਸੀ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ? ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ B.Sc.(Honours) & B.Pharma (4 years programe as per NEP-2020 ) ਵਿਚ ਦਾਖਲੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹਨਾਂ ਕੋਰਸਾਂ ਵਿਚ ਦਾਖਲਾ ਸਾਂਝੀ ਪ੍ਰਵੇਸ਼ ਪ੍ਰੀਖਿਆ (Common Entrance Test-Undergraduate (CET-UG) ਰਾਹੀਂ ਕੀਤਾ ਜਾਂਦਾ ਹੈ। ਯੋਗਤਾ:- ਜਿਹੜੇ ਵਿਦਿਆਰਥੀਆਂ […]