ਧੁੰਦ (Fog) ਵਿਚ ਡਰਾਈਵਿੰਗ ਕਰਨ ਸਮੇਂ ਧਿਆਨਯੋਗ ਗੱਲਾਂ
ਹਰ ਸਾਲ ਸਰਦੀ ਵਿਚ ਧੁੰਦ ਸ਼ੁਰੂ ਹੋਣ ਨਾਲ ਬਹੁਤ ਸਾਰੇ ਹਾਦਸੇ ਹੋ ਜਾਂਦੇ ਹਨ ਜਿੰਨ੍ਹਾਂ ਵਿਚ ਗੱਡੀਆਂ ਦਾ ਨੁਕਸਾਨ ਹੋਣ ਤੋਂ ਇਲਾਵਾ ਮਨੁੱਖੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਜੇਕਰ ਇਸ ਮੌਸਮ ਵਿਚ ਅਸੀਂ ਕੁਝ ਸਾਵਧਾਨੀਆਂ ਵਰਤੀਏ ਤਾਂ ਕਾਫੀ ਹੱਦ ਤਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।◆ਧੁੰਦ (Fog) ਦਾ ਮੌਸਮ ਸ਼ੁਰੂ ਹੋਣ ਪਹਿਲਾਂ ਆਪਣੇ ਵਹੀਕਲ ਦੀਆਂ […]
ਧੁੰਦ (Fog) ਵਿਚ ਡਰਾਈਵਿੰਗ ਕਰਨ ਸਮੇਂ ਧਿਆਨਯੋਗ ਗੱਲਾਂ Read More »