12ਵੀਂ ਤੋਂ ਬਾਅਦ ਭਾਰਤ ਵਿਚ ਵਿਗਿਆਨਿਕ ਖੋਜ ਕਾਰਜਾਂ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਲਈ NEST ਪ੍ਰੀਖਿਆ
NEST – National Entrance Screening Test ਭਾਰਤ ਵਿਚ ਰਹਿ ਕੇ ਸਾਇੰਸ ਵਿਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਬਹੁਤ ਹੀ ਵਧੀਆ ਮੌਕਾ ਹੈ : NEST ਨੈਸ਼ਨਲ ਐਂਟਰੈਂਸ ਸਕਰੀਨਿੰਗ ਟੈਸਟ (NEST) ਨੈਸ਼ਨਲ ਇੰਸਟੀਟਿਊਟ ਆਫ ਸਾਇੰਸ ਐਜ਼ੂਕੇਸ਼ਨ ਐਂਡ ਰਿਸਰਚ (NISER), ਭੁਬਨੇਸ਼ਵਰ ਅਤੇ ਯੂਨੀਵਰਸਿਟੀ ਆਫ ਮੁੰਬਈ ਵਿਚ ਪੰਜ ਸਾਲਾ ਇੰਟੀਗ੍ਰੇਟਡ M.Sc. ਪ੍ਰੋਗਰਾਮ ਲਈ ਲਿਆ ਜਾਂਦਾ ਹੈ। ਇਹ […]